ਗੁਰਦਾਸਪੁਰ ‘ਚ ਰਾਜਪਾਲ ਦੀ ਆਮਦ ‘ਤੇ ਭਾਰਤ-ਪਾਕ ਸਰਹੱਦ ਤੇ ਡਰੋਨ ਰਾਹੀਂ ਘੁਸਪੈਠ ਦੀ ਕੋਸ਼ਿਸ਼

ਬੀਐਸਐਫ ਦੇ ਜਵਾਨਾਂ ਨੇ ਗੋਲੀਬਾਰੀ ਅਤੇ ਰੋਸ਼ਨੀ ਵਾਲੇ ਬੰਬ ਨਾਲ ਡਰੋਨ ਨੂੰ ਭਜਾਇਆ ਗੁਰਦਾਸਪੁਰ. 12 ਸਤੰਬਰ (ਮੰਨਣ ਸੈਣੀ)। ਸੋਮਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦ ‘ਤੇ ਡਰੋਨ ਰਾਹੀਂ ਫਿਰ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਬੀਐਸਐਫ ਦੇ ਜਵਾਨਾਂ ਨੇ ਇਲੂ ਬੰਬ (ਰੋਸ਼ਨੀ ਵਾਲੀ ਬੰਬ) ਅਤੇ ਗੋਲੀਬਾਰੀ ਨਾਲ ਡਰੋਨ ਨੂੰ ਵਾਪਿਸ ਭਜਾਇਆ। ਜਿਸ ਤੋਂ ਬਾਅਦ ਬੀਐਸਐਫ … Continue reading ਗੁਰਦਾਸਪੁਰ ‘ਚ ਰਾਜਪਾਲ ਦੀ ਆਮਦ ‘ਤੇ ਭਾਰਤ-ਪਾਕ ਸਰਹੱਦ ਤੇ ਡਰੋਨ ਰਾਹੀਂ ਘੁਸਪੈਠ ਦੀ ਕੋਸ਼ਿਸ਼